Punjabi Images For WhatsApp
Hello Friends Today We Are Going to Share Best And Awesome Sad Punjabi status Images For Everyone.maybe you know status nothing but your inside feeling. Punjabi Images For WhatsApp . you can describe your feeling without saying something. if you share status with your friends and in relation you can easily describe your feeling without saying something. and openly can describe your feeling with your relation and friends group.
so here is the best Punjabi Images For WhatsApp select and like and also share all these images with your Whatsapp facebook Instagram and other social media platform. these images describe with the status that can wonder your feelings.so share and download this sad Punjabi status on your Whatsapp and Facebook.
Download punjabi Love status images , punjabi Love status images Photo Download, punjabi Love status images Wallpaper Download , punjabi Love status images Pictures Free Download, Punjabi Images For WhatsApp
Att Punjabi Status
ਅਧਿਆਪਕ: ਅੱਜ ਕੀ ਪੜਾਈ ?
ਬੱਚਾ: ਅੱਜ ਮੇਰੇ ਨੰਦ ਪੜਾ ਦਿਓ 13 ਰੋਲ ਨੰਬਰ ਵਾਲੀ ਨਾਲ।
ਜਿਹੜੇ ਕਰਨ ਆਕੜਾਂ ਆਪਾਂ ਜੁੱਤੀ ਉੱਤੋ ਮਿੱਟੀ ਵਾਂਗੂ ਝਾੜਕੇ ਰੱਖੇ ਆ
ਜਿਹੜੇ ਸੜਦੇ ਨੇ ਸਾਥੋ ਆਪਾਂ ਵੀ ਹੋਰ ਸਾੜਦੇ ਨੇ।
ਧੀ ਮਾਪਿਆ ਦੀ ਇੱਕਲੀ ਟੌਹਰ ਨਾਲ ਰਹਿੰਦੀ,
ਆਕੜ ਕਿਸੇ ਦੀ ਮੇਰੀ ਜੁੱਤੀ ਵੀ ਨਹੀਂ ਸਹਿੰਦੀ।
ਅੱਜ ਕੱਲ ਲੋਕ ਦੁਆ ਵਿੱਚ ਘੱਟ ਚੁਗਲੀ ਵਿੱਚ ਜਿਆਦਾ ਯਾਦ ਰੱਖਦੇ ਨੇ।
ਬਚਪਨ ਦੀ ਕੱਟੀ ਅੱਜਕੱਲ Block ਨਾਲ ਜਾਣੀ ਜਾਂਦੀ ਹੈ।
ਕਿਹਨੂੰ ਦੱਸਾ “ਹਾਲ” ਮੇਰਾ ਸਵੇਰੇ ਉੱਠਦੇ ਹੀ ਆ ਜਾਦਾ “ਖਿਆਲ ਤੇਰਾ”
ਸੋਚੀ ਨਾ ਹਾਲਾਤਾਂ ਕੋਲੋ ਗਿਆ ਹਾਰ ਨੀਂ
ਦੀਨੋ ਦਿਨ ਕੈਮ ਹੋਈ ਜਾਂਦਾ ਯਾਰ ਨੀ
ਜਿਨਾ ਨੂੰ ਵੀ ਵਹਿਮ ਆ ਜੁੱਤੀ ਪੁਰੀ ਕੈਮ ਆ
ਕੱਡਣੇ ਪੁਲੇਖੇ ਬੱਸ ਥੋੜਾ ਹੋਰ ਟਾਇਮ ਆ
ਜਿੰਨਾ ਵਿਚ ਇੱਕਲੇ ਚੱਲਣ ਦੇ ਹੌਂਸਲੇ ਹੁੰਦੇ ਹਨ,
ਉਨ੍ਹਾਂ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
ਕੰਡਿਆਂ ਨੂੰ ਵੀ ਮਾਨ ਹੁੰਦਾ ਏ ਖਿੜੇ ਹੋਏ ਫੁੱਲ ਦਾ ਜਿਹੜੇ ਰੂਹ ਵਿੱਚ ਵੱਸਦੇ ਹੋਣ
ਉਹਨਾਂ ਦਾ ਕਦੇ ਚੇਤਾ ਨਹੀਂ ਭੁੱਲਦਾ।
ਸ਼ੱਕ ਕਰਨ ਨਾਲ ਸ਼ੱਕ ਵਧਦਾ ਹੈ ਅਤੇ ਵਿਸ਼ਵਾਸ ਕਰਨ ਨਾਲ
ਵਿਸ਼ਵਾਸ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਤੁਸੀਂ ਕਿਸ ਪਾਸੇ ਜਾਂਦੇ ਹੋ।
ਅਸਫਲਤਾ ਦਾ ਮੌਸਮ ਸਫਲਤਾ ਦਾ ਬੀਜ ਬੀਜਣ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ।
ਵੇ ਮੈ ਧੁੱਪੇ ਖੜ ਕੇ ਕਰਾ ਤੇਰੀ ਵੇਟ,
ਵੇ ਤੂੰ ਤਾਂ ਜਾਨੂੰ ਜਾਣ-ਜਾਣ ਕੇ ਆਉਂਦਾ ਲੇਟ
ਕੋਈ ਗ਼ਮ ਪਾਉਣ ਨੂੰ ਤਰਸੇਂਗਾ ਏਨਾ ਖੁਸ਼ ਰੱਖੂ ਗਾਂ ਮੇਰੀ ਜਾਨ।
Punjabi Status on Sardari
ਪੱਗ ਬਨਣ ਨੂੰ ਥੋੜਾ ਟਾਇਮ ਜ਼ਰੂਰ ਲੱਗਦਾ
ਪੱਗ ਬਣ ਕੇ ਸਰਦਾਰ ਪੂਰਾ ਕੈਮ ਲੱਗਦਾ ।।
ਵੱਖਰਾ ਹੁੰਦਾ ਐ ਰੌਬ ਸਰਦਾਰ ਦਾ ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਐ ।।
ਗੁੱਤ ਵਾਲੀ ਸਰਦਾਰਨੀ ਨੀ ਲੱਬਦੀ ਮੁੱਛਾਂ ਵਾਲੇ ਸਰਦਾਰ ਤਾਂਈਂਓਂ ਛੜੇ ਨੇ ।।
ਡਾਂਗ ਤੇ ਸਰਦਾਰੀ ਯਾਰਾਂ ਦੀ ਮਸ਼ਹੂਰ ਏ
ਵਿਰਸੇ ਚ ਮਿਲੀ ਏ ਹੁਣ ਸਾਡਾ ਕੀ ਕਸੂਰ ਏ ।।
ਨਾ ਚੋਰੀ ਨਾ ਠੰਗੀ ਯਾਰਾਂ ਨੇ ਸਰਦਾਰੀ ਰੱਬ ਦੀ ਮਿਹਰ ਨਾਲ ਰੱਖੀ ।।
ਯਾਰ ਆਪ ਤਾ Kaint ਆ ਪਰ ਉਹਦਾ ਸ਼ੋਂਕ ਮਾੜੇ ਆ ਇਕ ਤੇਰਾ ਤੇ ਦੂਜਾ ਸਰਦਾਰੀ ਦਾ ।।
ਜਤਾਇਆ ਨਹੀਓਂ ਜਾਂਦਾ ਸਾਥੋਂ ਬੋਲ ਕੇ ਏਹੀ ਸਰਦਾਰਾਂ ਦਾ ਪਿਆਰ ਐ ।।
ਉਹ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ ।।
ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ ਸਰਦਾਰਨੀ ਵੀ ਅੱਤ ਹੋਉਗੀ ।।
ਜੇ ਪਹਿਲੀ ਵਾਰ ਕੁੜੀਏ ਤੂੰ ਹਾਂ ਨੀ ਕਰਨੀ ਦੂਜੀ ਵਾਰੀ ਸਰਦਾਰ ਵੀ ਪੁੱਛਣ ਆਉਂਦਾ ਨਈ
ਚਾਨ-ਚੱਕ ਟੱਕਰੇ ਤਾਂ ਦੇਖ ਲਈਦਾ ਐਵੇ ਅੱਗੇ ਪਿੱਛੇ ਗੇੜੀਆ ਮੈਂ ਲਾਉਂਦਾ ਨਈ ।।
ਅੱਖਾਂ ਨਾਲ ਵਿਰਲੇ ਹੀ ਹੁੰਦੇ ਜਗ ਤੇ ਜੋ ਕਰਦੇ ਸ਼ਿਕਾਰ ਜੀ
ਐਂਵੇਂ ਤਾਂ ਨੀ ਲੋਕੀਂ ਸਾਡੀ ਟੌਹਰ ਤਕ ਕੇ ਕਹਿੰਦੇ ਸਰਦਾਰ ਜੀ ।।
ਗਨੇਰੀਆਂ-ਗਨੇਰੀਆਂ-ਗਨੇਰੀਆਂ
ਕਾਲੀ ਪੱਗ ਨਾ ਬੰਨ੍ਹ ਵੇ
ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ ।।
ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ Sardara ਦੀ ਵੱਖਰੀ ਜਮਾਤ ਹੁੰਦੀ ਆ
ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਨਾਂ ਵਿੱਚ ਕੋਈ ਗੱਲਬਾਤ ਹੁੰਦੀ ਆ ।।
ਇਕ ਦੂਣੀ ਦੂਣੀ, ਦੋ ਦੂਣੀ ਚਾਰ
ਸੌਖੇ ਨਹੀਓ ਮਿਲਦੇ ਬੱਲੀਏ ਪੱਗਾ ਵਾਲੇ ਸਰਦਾਰ।।
ਮੇਰੇ ਵਾਲੀ ਜਿਹੜੀ ਦਿਲ ਠੱਗਦੀ ਕੁੜੀ
ਫੈਨ ਪਟਿਆਲਾ ਸ਼ਾਹੀ ਪੱਗ ਦੀ ਕੁੜੀ।।
ਚਾਨਣ ਦਾ ਮੁੱਲ ਰਾਤਾਂ ਕਾਲੀਆਂ ਨੂੰ ਪਤਾ
ਪੱਗਾਂ ਵਾਲਿਆਂ ਦਾ ਮੁੱਲ ਗੁੱਤਾਂ ਵਾਲੀਆਂ ਨੂੰ ਪਤਾ ।।
ਰਿਆਸਤਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ
ਪਰ ਬਾਦਸ਼ਾਹੀ ਦਾ ਹੁਨਰ ਅੱਜ ਵੀ ਲੋਕ ਸਰਦਾਰਾਂ ਤੋਂ ਲੈਂਦੇ ਨੇ ।।
ਮੈਨੂੰ ਕਿਸੇ ਨੇ ਪੁੱਛਿਆ ਕਿ ਸਰਦਾਰ ਜੀ ਤੁਸੀ ਕੇਸ ਕਿਉ ਰਖਦੇ ਹੋ
ਮੈਂ ਜਵਾਬ ਦਿੱਤਾ ਜੀ ਅਸੀਂ ਰਖਦੇ ਨਹੀਂ ਤੁਸੀਂ ਕੱਟਦੇ ਹੋ ।।
ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ
ੳਹਦੀ ਗੁੱਤ ਲੱਤ ਤੱਕ ਹੋਉਗੀ
ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ
ਸਰਦਾਰਨੀ ਵੀ ਅੱਤ ਹੋਉਗੀ ।।
ਤੁੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ
ਜੇ ਛੱਡ ਗਿਆ ਵਿਚਾਲੇ ਮੈ ਵੀ ਨਹੀ ਪੁੱਤ ਸਰਦਾਰ ਦਾ ।।
ਬਨੀਏ ਨਾ ਪੱਗ ਕੁੜੀਆ ਟਿਕਾਉਣ ਨੂੰ
ਮੁੱਛ ਖੜੀ ਰੱਖੀ ਦੀ ਆ ਰੌਬ ਪਾਉਣ ਨੂੰ ।।
ਹੁਣ ਕਰਦੀ ਆ LIKE PAGE ਪੱਗ ਦੇ
ਕਦੇ ਸੋਹਣੇ ਸਰਦਾਰ ਨੀ ਸੀ ਲੱਗਦੇ ।।
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ,
ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ ।।
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਧਾਰੀ,
ਇਹ ਤਾਂ ਖੂਨ ਵਿਚ ਜੱਦੀ ਸਰਦਾਰਾਂ ਦੇ ।।
ਕਮਲੀ ਕਹਿੰਦੀ ਭੁੱਖੀ ਆਂ ਪਿਆਰ ਦੀ,
ਸੁਣੋ ਸਰਦਾਰ ਜੀ ।
ਹੋਰ ਕਿਹੜਾ ਜੱਟੀ ਤੁਹਾਡੀ ਜਾਨ ਮੰਗਦੀ ।।
ਕਲੀਆਂ ਬਿਨ੍ਹਾਂ ਫੁੱਲ ਨਾ ਖਿੜਦੇ ਸ਼ਿੰਗਾਰ ਬਿਨ੍ਹਾਂ ਨਾ ਨਾਰੀ
ਮਾਪਿਆਂ ਬਿਨ੍ਹਾਂ ਐਸ਼ ਨਾ ਹੁੰਦੀ, ਪੱਗ ਬਿਨ੍ਹਾਂ ਨਾ ਸਰਦਾਰੀ ।।
ਘੰਟਾ-ਘੰਟਾ ਭਾਵੇਂ ਲੱਗ ਜੇ ਬੱਨਣ ਨੂੰ ਪੱਗ
ਭਾਵੇਂ ਨਾ ਹੈਡ ਫੋਨ ਲੱਗਦੇ ਸੋਹਣੇ ਲੱਗਦੇ ਨੇ ਮੁੰਡੇ
ਤੈਨੂੰ ਮੋਨੇ ਨੀਹ ਸਰਦਾਰ ਤਾਂ ਸ਼ੁਕੀਨ ਪੱਗ ਦੇ ।।
ਸਰਦਾਰ ਤੇ ਹਥਿਆਰ ਦੋਵੇ ਇਕੋ ਜਿਹੇ ਹੁੰਦੇ
ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ ।।
ਸਾਨੂੰ ਪੱਗਾਂ ਸੱਜਦੀਆਂ ਨੇ ਸਾਡੀ ਵੱਖਰੀ ਟੌਹਰ ਨਵਾਬੀ ਸਾਡੀ ਕੌਮ ਹੈ ਸ਼ੇਰਾਂ ਦੀ ਸਾਨੂੰ ਕਹਿੰਦੇ ਲੋਕ ਪੰਜਾਬੀ ।।
ਮੁੱਛ ਖੜੀ ਸਦਾ ਰੱਖੀਏ ਤਾਂਈਯੋਂ ਕਹਿੰਦੇ ਸਰਦਾਰ ਨੇ
ਜਿਹੜੇ ਭਾਂਬੜ ਕਹਾਉਂਦੇ ਸੀ ਦਿੱਤੇ ਪਹਿਲੀਆਂ ਚ ਠਾਰ ਨੇ ।।
ਨੀ ਤੂੰ ਪਾਉਂਦੀ ਆ Dress ਵੀ Press ਕਰਕੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੱਗ ਬੰਨਦੇ ।।
ਬੂਟਾ ਸਰਦਾਰੀ ਦਾ ਹਰ ਬਾਗ ਚ ਨੀ ਖਿਲਦਾ
ਕਹਿੰਦੇ ਮੁੰਡਾ ਸਰਦਾਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ ।।
ਰੂਪ ਨਾਰ ਦਾ ਕਰਾੳਦਾ ਜੇ ਤਸੱਲੀਆਂ
ਸਰਦਾਰ ਵੀ ਤਾਂ ਕਰਦਾ ਭੁਲੇਖੇ ਦੂਰ ਨੀ ।।
ਗੱਲ ਮਸ਼ਹੂਰ ਪਤਾ ਸਾਰੇ ਜੱਗ ਨੂੰ ਸਰਦਾਰ ਹੱਥ ਨਹੀਂ ਪਾਉਣ ਦਿੰਦਾ ਪੱਗ ਨੂੰ
ਆਬਰੂ ਅਣਖ ਹੈ ਮਹਾਨ ਵੱਖਰੀ ਸਰਦਾਰ ਤੇਰੀ ਪੱਗੜੀ ਦੀ ਸ਼ਾਨ ਵੱਖਰੀ ।।
ਕੱਢੀ ਦੀ ਆ ਟੋਰ ਪੂਰੇ ਚਿੱਬ ਕੱਢ ਕੇ, ਐਵੇ ਨਹੀਓਂ ਨਾਰਾਂ ਦੇਖ
Hang ਹੁੰਦੀਆ ਉਤੋਂ ਬੰਨੀ ਹੋਈ ਸੋਹਣੀ ਪੱਗ ਦੇਖ ਕੇ ਕੁੜੀਅਆ
ਮੱਲੋ ਮੱਲੀ ਨਾਲ Tag ਹੁੰਦੀਆ ।।
ਖਾਂਦੇ ਪੀਂਦੇ ਘਰਾਂ ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ,
ਪੁੱਤ ਸਰਦਾਰਾਂ ਦੇ ਨੂੰ ਗਲੀਆਂ ਚ ਰੋਲੇ, ਏਡੀ ਤੂੰ ਹੀਰ ਤਾਂ ਨਹੀਂ ।।
ਜੱਟਾਂ ਦੇ ਪੁੱਤਾਂ ਦੇ ਰੰਗ ਕਾਲੇ ਹੁੰਦੇ ਨੇ ਗੋਰੇ ਚਿੱਟੇ ਬੀਬਾ ਉਹ
ਲਾਲੇ ਹੁੰਦੇ ਨੇ ਉਹ ਰਖਦੇ ਨੇ ਕਰਕੇ ਕਲੀਨ ਸੇਵ ਨੀ
ਸਰਦਾਰ ਸਾਹਿਬ ਬੀਬਾ ਪੱਗਾਂ ਵਾਲੇ ਹੁੰਦੇ ਨੇ ।।
ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ ਪਰ ਸਰਦਾਰੀ ਸਰਦਾਰ ਹੀ ਕਰਦੇ ਨੇ
ਯਾਰਾਂ ਪਿਛੇ ਮਰਦਾ ਕੋਈ ਕੋਈ ਜਿਆਦਾ ਸਰਦਾਰ ਹੀ ਮਰਦੇ ਨੇ ।।
ਤੂੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ
ਜੇ ਛੱਡ ਗਿਆ ਵਿਚਾਲੇ ਮੈਂ ਵੀ ਨਹੀ ਪੁੱਤ ਸਰਦਾਰ ਦਾ ।।
ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ
ਡਾਈ ਚੁੰਨੀ ਕੰਟਰਾਸਟ ‘ਚ ਕਰਾਂ ਦਿੰਦੀ ਏ
ਯਾਰ ਵੀ ਤਾਂ ਚਿਣੇ ਪੇਚ ਗੱਡ-ਗੱਡ ਨੀ
ਮੈਂ ਕਰਾਂ ਤੇਰੇ ਸੂਟ ਨਾਲ ਮੈਚ ਪੱਗ ਨੀ
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ।।
Punjabi Status on Yaari
ਨੀ ਤੂੰ ਛੱਡ ਕੇ ਤਿਆਰੀਆਂ, ਬੀਬਾ ਕਰ ਲੈ ਪੜਾਈਆ
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,
ਯਾਰ ਸਿਰੇ ਦੇ ਮਲੰਗ, ਬੀਬਾ ਖੰਘ ਕੇ ਨਾ ਲੰਘ
ਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ
ਨੀ ਤੂੰ ਛੱਡ ਕੇ ਤਿਆਰੀਆਂ, ਬੀਬਾ ਕਰ ਲੈ ਪੜਾਈਆ
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,
ਯਾਰ ਸਿਰੇ ਦੇ ਮਲੰਗ, ਬੀਬਾ ਖੰਘ ਕੇ ਨਾ ਲੰਘ
ਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ
ਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ
ਤੂੰ ਨਾਂ ਯਾਰਾਂ ਦੇ ਸੁਭਾਅ ਅਜੇ ਵੇਖੇ ਨੀ
ਕਿਤੇ ਟੱਕਰੀ ਤਾਂ ਕੱਡਾਂਗੇਂ ਭੁੱਲੇਖੇ ਨੀ
ਨੀ ਯਾਰ ਸੋਹਣੀਏ ਸਿਰੇ ਦੀ ਦਾਰੂ ਵਰਗਾ
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ
ਯਾਰਾ ਤੇਰੇ ਤਿਲੇ ਚ ਨਾ ਤੇਲ
ਨੀ ਤੂੰ B.A ਚ ਫੇਲ
ਨੀ ਤੇਰੇ ਘਰ ਦੇ ਕਹਿਦੇ ਕੁੜੀ ਸਾਡੀ ਬਾਹਰ ਪੜਦੀ
ਨੀ ਤੂੰ ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ
ਵੇ ਯਾਰਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ.
ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬ
ਅਸੀ ਤਾਂ ਤੇਰੀ ਰੂਹ ਬਣਨਾ
ਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ
ਯਾਰਾ ਹਾਲੇ ਸਫਰ ਦੀ ਸ਼ੁਰੂਆਤ ਹੈ
ਕੈਸੀ ਯਾਰਾ ਵੇ ਗੱਲ ਬਾਤ ਹੈ
ਇਹ ਸਭ ਤੇਰੀ ਹੀ ਸੌਗਾਤ ਹੈ
ਨਾ ਸਾਡੀ ਐਨੀ ਔਕਾਤ ਹੈ
ਸਾਡੀ ਜਿੰਦਗੀ ਤਾਂ ਯਾਰਾ ਬੱਸ ਦੇ ਉਸ ਕੰਡਕਟਰ ਦੀ ਤਰਾਂ ਹੋਈ ਪਈ ਐ
ਜਿੰਨੇ ਜਾਣਾ ਵੀ ਕਿਤੇ ਨੀ ਤੇ ਜਿਦਾ ਸਫ਼ਰ ਵੀ ਨੀ ਮੁੱਕਦਾ
ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਯਾਰਾ ਬੋਲ ਲੈਣਾ ਚਾਹੀਦਾ,
ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ
ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਯਾਰੀ ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ ਪਾਉਣਾ ਸੌਖਾ ਏ
ਪਿਆਰ ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ ਨਿਭਾਉਣਾ ਸੌਖਾ ਏ
CHECK ਕਰੀ ਇਤਿਹਾਸ ਕਿਨੇ ਯਾਰ ਬੰਦੇ ਖਾਸ ਕਿਨੇ ਪੁੱਨ ਕਿਨੇ ਪਾਪ ਬੋਲਦੇ
ਮਿੱਤਰਾਂ ਨੂੰ ਬੋਲਣ ਦੀ ਲੋਡ਼ ਕੋਈ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਯਾਰੀਆਂ ਨਿਭਾਈਏ ਜਾਨ ਵਾਰਕੇ,ਕਦੇ ਪਿੱਠ ਨਾ ਦਿਖਾਈਏ ਮਿੱਤਰੋ
ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ,ਨਾ ਯਾਰੀ ਕਦੇ ਲਾਈਏ ਮਿੱਤਰੋ
Conclusion
I hope you like these images and you want to use these Whatsapp DP| Punjabi Images For WhatsApp | New DP Pics, and more. I had also covered Facebook Profile Pictures or DP. If you want to download any image so you follow these steps.
If you want to download these pics so if you’re using mobile/smartphone/iPhone/iPad/Tablet so you just long-press on any image then click on Download Button then downloading will start. Or If you’re using PC so you just right click on mouse then you can download any image.
The post Punjabi Images For WhatsApp appeared first on whatsapp-dp-images.
Comments
Post a Comment